ਸਿਖਰ ਦੁਪਹਿਰ-
ਨੱਕਾ ਮੋੜਦਿਆਂ ਪਾਣੀ ਚ ਰਲੀ
ਖਾਰੀ ਬੂੰਦ

ਜਗਦੀਪ ਸਿੰਘ ਮੁੱਲਾਂਪੁਰ