ਪਹਾੜੀ ਰਾਹ ‘ਤੇ ਬੱਦਲ 
ਜੇਬਾਂ ਤਲਾਸ਼ਣ ਬਾਅਦ ਬਾਂਦਰ ਨੇ 
ਜਾਣ ਦਿੱਤਾ ਮੁੰਡਾ 

cloudy hilly terrain
after searching his pockets
a monkey lets go a boy

ਰਣਜੀਤ ਸਿੰਘ ਸਰਾ