ਕੱਚੀ ਨਹਿਰ 
ਮਟਮੈਲੀਆਂ ਛੱਲਾਂ ‘ਤੇ 
ਤਰਦਾ ਫੁੱਲ 

katchi nehar
matmailiyaN chhallaaN ‘te
tardaa phull

ਰਣਜੀਤ ਸਿੰਘ ਸਰਾ