ਧੁੱਪੀਲਾ ਦਿਨ 
ਪੱਤਿਆਂ ‘ਤੇ ਪੱਤਿਆਂ ਦੇ ਪਰਛਾਵੇਂ
ਨੱਚਣ ਹਵਾ ਸੰਗ

sunny day
shadow of leaves on leaves
dances with wind

ਸਰਬਜੀਤ ਸਿੰਘ ਖਹਿਰਾ