ਪਤੰਗੇ ਤੇ ਬੱਦਲ ਨੇ 
‘ਕੱਠਿਆਂ ਛੂਹਿਆ ਜਗਦਾ ਬੱਲਬ 
ਪਹਾੜੀਂ ਰਾਤ

a cloud and a moth
simultaneously touch a lamp
night at hills

ਰਣਜੀਤ ਸਿੰਘ ਸਰਾ