ਚੋਟੀ ‘ਤੇ ਮੰਦਰ
ਖ੍ਹੋਈਆਂ ਐਨਕਾਂ ਸਣੇ ਬਾਂਦਰ
ਖਣਕਾਵੇ ਟੱਲੀਆਂ
hilltop temple
a monkey with snatched specs
rings the bells
ਰਣਜੀਤ ਸਿੰਘ ਸਰਾ
03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਜੀਵ-ਜੰਤ, ਧਰਮ/Religion, ਰਣਜੀਤ ਸਿੰਘ ਸਰਾ
inhilltop temple
a monkey with snatched specs
rings the bells
ਰਣਜੀਤ ਸਿੰਘ ਸਰਾ