ਹੁਨਾਲੀ ਸੰਝ –
ਉਸਦੀਆਂ ਕਾਲੀਆਂ ਜ਼ੁਲਫ਼ਾਂ ‘ਚੋਂ 
ਗੁਲਾਬਾਂ ਦੀ ਖ਼ੁਸ਼ਬੂ

summer dusk –
perfume of roses from
her long dark tresses

ਰੋਜ਼ੀ ਮਾਨ