ਨਵ-ਵਿਆਹੀ ਜੋੜੀ
ਵਟਾਵੇ ਛੱਲੇ -ਮੁੰਦੀਆਂ ਬੀਚ ਤੇ 
ਮੇਰੇ ਹੱਥ ਸਿੱਪੀਆਂ-ਘੋਗੇ

ਗੁਰਮੇਲ ਬਦੇਸ਼ਾ