ਸੌਣ ਘਟਾ ਚੜ੍ਹ ਆਈ
ਖੁੱਲੇ ਕੇਸੀਂ ਨਾਹ ਕੇ 
ਗੋਰੀ ਬਾਹਰ ਆਈ

ਦਰਬਾਰਾ ਸਿੰਘ