ਬਾਰਿਸ਼ ਸਕੀ ਨਾ ਧੋ
ਤਨ ‘ਚੋਂ ਹਾਲੇ ਵੀ ਆਵੇ
ਸੰਦਲੀ ਜਹੀ ਖੁਸ਼ਬੋ

धो न सकी वर्षा
तन मेरा अब तक भी है
संदल से महका

After heavy rain
the body still emanates
a sandal fragrance

ਜਗਜੀਤ ਸੰਧੂ