ਮਾਂ ਰੋਕੇ ਹੰਝੂ
ਭਰੇ ਮਨ ਨਾਲ ਲੰਘਿਆ
ਏਅਰਪੋਰਟ ਦਾ ਗੇਟ

ਲਵਤਾਰ ਸਿੰਘ