ਕਤਾਰ ਬੰਨ੍ਹ
ਤੁਰ ਰਹੀਆਂ ਡਾਚੀਆਂ
ਤਪਦਾ ਮਾਰੂਥਲ

ਹਰਵਿੰਦਰ ਤਤਲਾ