ਬਰਸਾਤੀ ਦਿਨ –
ਅੱਗ ‘ਤੇ ਭੁੱਜਦੀ ਛੱਲੀ ਦੇ 
ਵੱਜਣ ਪਟਾਕੇ

rainy day-
corn on fire makes
cracking noise

ਸਰਬਜੀਤ ਸਿੰਘ ਖਹਿਰਾ