ਨਿੰਮ ਦੀ ਛਾਂ- 
ਨਮੋਲੀ ਦੀ ਬਿੜਕ ਨਾਲ 
ਉੱਡ ਗਈ ਘੁੱਗੀ

ਰਘਬੀਰ ਦੇਵਗਨ