ਤਿਲਕਣੀ ਗਲੀ –
ਨੰਗੂ-ਮੰਗੂ ਬੱਚੇ ਲਾ ਰਹੇ 
ਮੀਂਹ ‘ਚ ਰੇਸਾਂ

slippery lane –
half-naked kids running
a race in rain

ਰੋਜ਼ੀ ਮਾਨ