ਪਿੱਪਲ ਦੇ ਪੱਤੇ –
ਠੰਡੀ ਪੌਣ ਵਿਚ ਸੁਣੇ
ਮਧੱਮ ਸੰਗੀਤ

ਪ੍ਰੀਤ ਰਾਜਪਾਲ