ਚੰਬਲ ਦੀ ਘਾਟੀ
ਡਾਕੂ ਦੀ ਬੰਦੂਕ ਤੇ ਚਮਕੇ
ਚੜ੍ਹਦਾ ਸੂਰਜ

ਤੇਜੀ ਬੇਨੀਪਾਲ