ਲੌਢਾ ਵੇਲਾ
ਟਾਹਲੀ ਦੇ ਉਹਲੇ
ਛਿਪ ਰਿਹਾ ਸੂਰਜ

ਹਰਵਿੰਦਰ ਤਤਲਾ