ਤੀਆਂ ਦੇ ਦਿਨ
ਸਹੁਰੇ ਘਰੋਂ ਪਰਤੀ ਮੁਟਿਆਰ
ਗਲਵਕੜੀ ਪਾਉਣ ਸਹੇਲੀਆਂ

ਸਰਦਾਰ ਧਾਮੀ