1.
ਰੇਲ ਸਫ਼ਰ –
ਅਜਨਬੀ ਗੁਣਗੁਣਾ ਰਿਹਾ
ਮੇਰੀ ਪਸੰਦੀਦਾ ਧੁੰਨ
2.
ਗਰਮੀ ‘ਚ ਰੇਲ-ਸਫ਼ਰ –
ਨੀਲੀ ਪੱਗ ਵਾਲਾ ਗੁਣਗੁਣਾਵੇ
ਪੁਰਾਣੀ ਫਿਲਮੀ ਧੁੰਨ

1.
train journey –
stranger humming
my favourite tune
2.
summer train journey –
blue turbaned stranger hums
an old film tune

ਰੋਜ਼ੀ ਮਾਨ