ਮਿੱਤਰਾਂ ਦਾ ਬੂਹਾ
ਖੰਘਿਆ ਫੋਕੀ ਖੰਘ
ਉਹਨੇ ਵੀ ਛਣਕਾਈ ਵੰਗ

ਤੇਜੀ ਬੇਨੀਪਾਲ