ਸੜਕੇ ਸੜਕੇ ਜਾਂਦਿਆਂ 
ਕਿਸ਼ਮਿਸ਼ੀ ਸੂਟ ਉਤੇ 
ਤਿੱਲੇ ਦੀ ਲਿਸ਼ਕੋਰ

ਅਰਵਿੰਦਰ ਕੌਰ