ਹਟਿਆ ਮੀਂਹ
ਕੱਪੜਿਆਂ ਦੀ ਤਾਰ
ਲਟਕਣ ਬੂੰਦਾਂ

ਜਗਦੀਸ਼ ਕੌਰ