ਪੁਰਾਣਾ ਬੋੜ੍ਹ – 
ਖਿੜ-ਖਿੜਾ ਕੇ ਹੱਸ ਰਿਹਾ 
ਲੋਈ ਵਾਲਾ ਬੁਜ਼ੁਰਗ 

old banyan –
wrapped in a woollen shawl
old man’s laughter

ਰੋਜ਼ੀ ਮਾਨ