ਬੱਦਲਾਂ ਦੀ ਛਾਂ – 
ਮੁੱਠੀਆਂ ਮੀਚ ਕੇ ਤੁਰਨ 
ਦੋ ਨਿੱਕੀਆਂ ਬਾਲੜੀਆਂ

ਪ੍ਰੀਤ ਰੰਧਾਵਾ