ਸੌਣ ਮਹੀਨਾ-
ਸਖਣੀ ਪੀਂਘ ਵੇਖ 
ਫਿੱਸ ਪਿਆ ਬਾਬਲ

ਅਰਵਿੰਦਰ ਕੌਰ