ਮੁਖਾਲਿਫ ਹਵਾ –
ਧੁੰਦ ‘ਚੋਂ ਨਿਤਰਦਾ ਨਜ਼ਰ ਆਇਆ 
ਅਡੋਲ ਬਾਦਬਾਂ

ਸਰਬਜੋਤ ਸਿੰਘ ਬਹਿਲ