ਬਿਜਲੀ ਦਾ ਕੱਟ 
ਚੂੜ੍ਹੇ ਵਾਲੀ ਝੱਲੇ 
ਦਹੇਜ ਵਾਲੀ ਪੱਖੀ

ਗੁਰਪ੍ਰੀਤ ਸਿੰਘ ਢਿੱਲੋ