ਸਾਗਰ ਕੰਢਾ- 
ਮਛੇਰੇ ਠੇਲ੍ਹ ਰਹੇ ਪਾਣੀ ‘ਚ 
ਲਕੜੀ ਦੇ ਤੁਲ੍ਹੇ

ਰਘਬੀਰ ਦੇਵਗਨ