ਕਮਲ ਦਾ ਫੁੱਲ
ਟੋਬੇ ਵਿੱਚ ਮਹਿਕਿਆ
ਮੰਦਰ ਵੱਜਣ ਟੱਲੀਆਂ

ਸਰਬਜੀਤ ਸਿੰਘ ਖਹਿਰਾ