ਕੰਨਾਂ ‘ਚ ਵੱਜੇ 
ਕੰਧ-ਘੜੀ ਦੀ ਟਿੱਕ-ਟਿੱਕ–
ਪੱਠੇ ਕੁਤਰਦਾ ਟੋਕਾ

ਜਗਰਾਜ ਸਿੰਘ ਨਾਰਵੇ