ਉਂਗਲਾਂ ਦਾ ਜਾਦੂ-
ਜ਼ਾਕਿਰ ਦੀਆਂ ਸੋਲਾਂ ਮਾਤਰਾਂ ‘ਤੇ
ਮੋਹਿਤ ਤਿੱਤਲੀਆਂ

ਅਮਰਾਓ ਸਿੰਘ ਗਿੱਲ