ਖੋਲ ਬਾਂਹਾਂ
ਸਿਮਟ ਗਈ ਬਾਂਹਾਂ ‘ਚ
ਚੂੜੀਆਂ ਦੀ ਅਵਾਜ਼

ਸਰਬਜੀਤ ਸਿੰਘ ਖਹਿਰਾ