ਇਕ ਪਲ ਦੇ ਲੋਕ ਅਰਪਨ ਸਮਾਗਮ ਵਿਚ ਜਿਥੇ ਬਹੁਤ ਸਾਰੇ ਸਜਨਾ ਨੇ ਹਾਜਰੀ ਲਵਾ ਕੇ ਮੇਰੀ ਖੁਸ਼ੀ ਵਿਚ ਸ਼ਿਰਕਤ ਕਰਕੇ ਮੈਨੂੰ ਮਾਨ ਬਖਸ਼ਿਆ ਮੈਂ ਸਾਰਿਆਂ ਦਾ ਦਿਲੋਂ ਧਨਵਾਦੀ ਹਾਂ ਜੀ ਇਸ ਮੋਕੇ ਰੋਜ਼ੀ ਮਾਨ ਜੀ ਨੇ ਫੋਨ ਰਹੀ ਸ਼ਿਰਕਤ ਕੀਤੀ ਅਤੇ ਸਾਨੂੰ ਸਾਰਿਆਂ ਨੂੰ ਵਧਾਈ ਦਿਤੀ –ਇਸ ਮੋਕੇ ਰੋਜ਼ੀ ਜੀ ਨੇ ਦੋ ਹਾਇਕੂ ਇਕ ਪਲ ਨੂੰ ਸਮਰਪਤ ਕਿਤੇ ਓਹ ਤੁਹਾਡੇ ਸਾਰਿਆ ਦੀ ਨਜ਼ਰ——mandeep mann

੧.ਰੰਗਲਾ ਗੁਲਦਸਤਾ 
ਸਾਉਣ ਦੀ ਦੁਪਿਹਰੇ ਦਿਸੇ 
ਕਈ ਖਿੜੇ ਚਿਹਰੇ 

੨.ਸਾਉਣ ਦੀ ਦੁਪਿਹਰ 
ਰੰਗਲੇ ਗੁਲਦਸਤੇ ਦੀ ਮਹਿਕ 
ਪਹੁੰਚੀ ਮੇਰੇ ਕੋਲ

ਰੋਜ਼ੀ ਮਾਨ