ਬਾਬਾ ਲਗਾ ਕੇ ਤੁਰੇ-
ਆਪਣੀ ਖੂੰਡੀ
ਦੀ ਚੂੰਡੀ ਨਾਲ
ਮੁਹੱਲੇ ਦਾ ਕੂੜਾ
‘ਕੱਠਾ ਕਰੇ

ਸੁਵੇਗ ਦਿਓਲ