ਉਲਿੰਪਕ ਪਾਰਕ
ਸਰੂ ਦੇ ਬੂਟੇ ਤੇ ਚੜ੍ਹੀ ਜਾ ਰਹੀ
ਕੀੜੀਆਂ ਦੀ ਡਾਰ

ਸੁਵੇਗ ਦਿਓਲ