ਅੱਧੀ ਰਾਤ ਦਾ ਸੂਰਜ–
ਹਲਕੇ ਪਰਦਿਆਂ ਉੱਪਰ 
ਪਾਇਆ ਇੱਕ ਖੇਸ

ਜਗਰਾਜ ਸਿੰਘ ਨਾਰਵੇ