ਸਾਵਣ ਦੀ ਸੰਗਰਾਂਦ-
ਕਰ ਰਿਹਾ ਬਦਲੋਟੀ ਨੂੰ ਸੰਧੂਰੀ
ਛੁਪਣ ਵੇਲੇ ਸੂਰਜ

ਗੁਰਮੀਤ ਸੰਧੂ