ਡੁਬ ਗਿਆ
ਤੇਰੇ ਦਿੱਤਾ ਬਿਸਕੁਟ
ਚਾਹ ਦੇ ਗਲਾਸ `ਚ

ਕੁਲਜੀਤ ਮਾਨ