ਦੁਪਹਿਰੀਂ ਲੱਗਾ ਵੱਟ
ਛਤਰੀਦਾਰ ਧਰੇਕ
ਹੇਠਾਂ ਬੈਠਾ ਜੱਟ

ਹਰਵਿੰਦਰ ਤਤਲਾ