ਜੁਗਨੂਆਂ ਵਾਲੀ ਰਾਤ 
ਕਾਨ੍ਹੇ ਦਿਓ ਦੀ ਕਹਾਣੀ ਸੁਣੇ 
ਪਿਓ ਨਾਲ ਚਿੰਬੜੀ ਬੱਚੀ

ਹਰਕੀ ਵਿਰਕ