ਭਾਰੀ ਮੀਂਹ ਬੰਦ 
ਮੇਰੇ ਪੱਟ ‘ਤੇ ਕੁਝ ਦੇਰ ਟਿਕਕੇ
ਉੱਡੀ ਡਰੈਗਨਫਲਾਈ 

heavy rain stops
resting for a while a dragonfly
takes off from my thigh

ਰਣਜੀਤ ਸਿੰਘ ਸਰਾ