ਘੁੱਪ ਹਨੇਰਾ 
ਸੁੰਨਾ ਰਾਹ
ਜੁਗਨੂੰ ਜਗਦਾ.

ਜਗਤਾਰ ਭੰਮਰਾ