ਘੁੱਪ ਹਨੇਰ੍ਹਾ
ਜੁਲਫਾਂ ‘ਚ ਉਲਝਿਆ 
ਚਾਂਦੀ ਦਾ ਛੱਲਾ

ਪਰਮਿੰਦਰ ਜੱਸਲ