ਸਾਉਣ ਦਾ ਛਰਾਟਾ
ਤੂੜੀ ਮਿੱਟੀ ਨਾਲ ਲਿੱਪੇ
ਭਿੱਜਿਆ ਚੁੱਲ੍ਹਾਂ

ਤੇਜੀ ਬੇਨੀਪਾਲ