ਪੀਲੀ ਕਨੇਰ ਖਿੜੀ
ਫੁੱਲ ਚ ਚੁੰਝ ਪਾ ਅਡੋਲ ਖੜੀ
ਇੱਕ ਕਾਲੀ ਚਿੜੀ

ਰਾਜਿੰਦਰ ਸਿੰਘ ਘੁੱਮਣ