ਤਾਕੀ ਚੋਂ ਫੁਹਾਰ 
ਹੌਲੀ ਹੌਲੀ ਭਿੱਜਿਆ 
ਉਹਦਾ ਆਖ਼ਰੀ ਖ਼ੱਤ

ਅਰਵਿੰਦਰ ਕੌਰ