ਅਰਧ ਚੰਦ੍ਰਮਾ-
ਕੁੱਕੜ-ਘਾਂਗੜੇ ਵਾਹੁੰਦਾ ਬੱਚਾ
ਵਾਹ ਗਿਆ ਇੱਕ ਸਮਾਈਲੀ

ਜਗਰਾਜ ਸਿੰਘ ਨਾਰਵੇ