ਰੁਮਕੇ ਹਵਾ 
ਕਿਰਣ ਕਨੇਰ ਤੋਂ 
ਪੀਲੇ ਫੁੱਲ

ਸੁਖਵਿੰਦਰ ਵਾਲੀਆ