ਮਸਤੀ ਵਿੱਚ 
ਬੱਚੀ ਵਜਾਵੇ ਚੁੱਟਕੀ~
ਮੇਰੇ ਹੱਥ ਖਾਲੀ

ਸਰਬਜੀਤ ਸਿੰਘ ਖਹਿਰਾ